ਵੋ ਲੋਗ ਰਹਿਤੇ ਹੈ ਖਾਮੋਸ਼ ਅਕਸਰ.. ਜ਼ਮਾਨੇ ਮੇ ਜ਼ਿਨਕੇ ਹੁਨਰ ਬੋਲਤੇ ਹੈ?
ਜੋ ਕੁਝ ਪੱਲੇ ਆ ਰੱਬ ਜਾਣਦਾ ਦਿਖਾਵਾ ਕਰਨ ਦੀ ਆਦਤ ਨੀ??
ਕਿ ਦਿਲ ਵੱਡੇ ਸ਼ਾਹੂਕਾਰਾਂ ਤੋਂ, ਭਾਵੇਂ ਘਰ ਦੇ ਕੋਠੇ ਚੋਂਦੇ ਨੇ! ਅਸੀਂ ਖੁਸ਼ ਹਾਂ ਖਾਲੀ ਹੋ ਕੇ ਵੀ, ਸਾਨੂੰ ਲੁੱਟਣ ਵਾਲੇ ਰੋਂਦੇ ਨੇ!
ਮੂੰਹ ਤੇ ਹਾਸੇ ਤੇ ਦਿਲ ਚ ਖਾਰ ਆ ਬਹੁਤਾ ਨਾ ਕਰੋ ਯਕੀਨ ਕਿਸੇ ਤੇ ਸਭ ਐਥੇ ਮਤਲਬ ਦੇ ਯਾਰ ਨੇ??
ਗੱਲ ਮਿੱਤਰਾ ਦੀ ਡਾਂਗ ਵਰਗੀ ਕਾਲਜੇ ਚ punjabi status ਠਾਹ ਵੱਜਦੀ
ਭੇਤੀ ਤਾਂ ਕਈਆ ਦੇ ਆ ..ਬਸ ਲੰਕਾ ਢਾਉਣ ਦੇ ਸ਼ੋਕੀਨ ਨੀ ।। ?
ਕਦੇ ਨਹੀ ਮਿਟਣੀ ਜੋ ਮੇਰੇ ਦਿਲ ਤੇ ਤੂੰ ਲੋ ਲੀਕ ਆ
ਵੈਰੀਆਂ ? ਲਈ ਹਮੇਸ਼ਾ ? ਆਪਣਾ ✌ ਇਕੋ ਈ ਜਵਾਬ ? ਆ ? ਜੇ ਤੁਸੀ ? ਨੀ ਸਿੱਧੇ ? ਪੁੱਤ ? ਦਿਮਾਗ ਆਪਣਾ ? ਵੀ ਖਰਾਬ ਆ ??
ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇ ਨਾ ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ⛳️⚡️
ਕਦੇ ਕਦਾਈ ਮਿੱਤਰਾ ਸਿੱਕੇ ਖੋਟੇ ਵੀ ਕੰਮ ਆਉਂਦੇ ਨੇ,
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ…ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️?
ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺
Comments on “Top Guidelines Of punjabi status”